43.2 C
Patiāla
Thursday, May 16, 2024

ਅਮਰੀਕਾ: ਹੈਲੀਕਾਪਟਰ ਹਾਦਸੇ ਵਿੱਚ ਨਾਇਜੀਰਿਆਈ ਬੈਂਕ ਦੇ ਸੀਈਓ, ਪਤਨੀ ਤੇ ਪੁੱਤਰ ਦੀ ਮੌਤ – Punjabi Tribune

Must read


ਕੈਲੀਫੋਰਨੀਆ (ਅਮਰੀਕਾ), 11 ਫਰਵਰੀ

ਦੱਖਣੀ ਕੈਲੀਫੋਰਨੀਆ ਦੇ ਮੋਹਾਵੀ ਰੇਗਿਸਤਾਨ ਵਿੱਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਨਾਇਜੀਰੀਆ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਦੇ ਸੀਈਓ, ਉਸ ਦੀ ਪਤਨੀ ਅਤੇ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਵਾਪਰਿਆ। ਇਸ ਵਿੱਚ ਸਵਾਰ ਛੇ ਲੋਕਾਂ ਵਿੱਚ ਐਕਸੈਸ ਬੈਂਕ ਦੇ ਸੀਈਓ ਹਰਬਰਟ ਵਿਗਵੇ (57) ਵੀ ਸ਼ਾਮਲ ਸਨ। ਨਾਇਜੀਰਿਆਈ ਸਟਾਕ ਐਕਸਚੇਂਜ ‘ਐਨਜੀਐਕਸ ਗਰੁੱਪ’ ਦੇ ਸਾਬਕਾ ਚੇਅਰਮੈਨ ਬੈਮੋਫਿਨ ਅਬਿਮਬੋਲਾ ਓਗੁਨਬੈਂਜੋ ਵੀ ਇਸ ਹਾਦਸੇ ਵਿੱਚ ਮਾਰੇ ਗਏ। -ਏਪੀ



News Source link

- Advertisement -

More articles

- Advertisement -

Latest article