ਐੱਫਆਈਐੱਚ ਪ੍ਰੋ ਹਾਕੀ ਲੀਗ 10 ਤੋਂ, ਸਪੇਨ ਖਿਲਾਫ਼ ਉਤਰੇਗਾ ਭਾਰਤ – Punjabi Tribune

0
264


ਭੁਬਨੇਸ਼ਵਰ, 9 ਫਰਵਰੀ

ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਸ਼ਨਿੱਚਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਐੱਫਆਈਐੱਚ ਹਾਕੀ ਪ੍ਰੋ ਲੀਗ 2023-24 ਦੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪ੍ਰੋ ਲੀਗ ਦੇ ਸਾਰੇ ਮੈਚ ਭੁਬਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿੱਚ 10 ਤੋਂ 16 ਫਰਵਰੀ ਅਤੇ ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ 19 ਤੋਂ 25 ਫਰਵਰੀ ਤੱਕ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਭਾਰਤ, ਆਇਰਲੈਂਡ, ਸਪੇਨ ਅਤੇ ਆਸਟਰੇਲੀਆ ਹਿੱਸਾ ਲੈ ਰਹੇ ਹਨ, ਜੋ ਇੱਕ-ਦੂਜੇ ਦਾ ਸਾਹਮਣਾ ਕਰਨਗੇ।



News Source link