34.4 C
Patiāla
Wednesday, May 15, 2024

ਭਾਰਤੀ ਸੈਨਿਕਾਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ: ਮੋਇਜ਼ੂ

Must read


ਮਾਲੇ, 5 ਫਰਵਰੀ

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜੂ ਨੇ ਕਿਹਾ ਕਿ ਇਥੋਂ ਭਾਰਤੀ ਸੈਨਿਕਾਂ ਦਾ ਪਹਿਲਾ ਸਮੂਹ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ ਜਦ ਕਿ ਦੋ ਹਵਾਈ ਅੱਡਿਆਂ ਦੇ ਪਲੇਟਫਾਰਮ ’ਤੇ ਤਾਇਨਾਤ ਬਾਕੀ ਦੇ ਭਾਰਤੀ ਸੈਨਿਕਾਂ ਨੂੰ 10 ਮਈ ਤਕ ਹਟਾ ਦਿੱਤਾ ਜਾਵੇਗਾ। ਚੀਨ ਸਮਰਥਕ ਮੰਨੇ ਜਾਂਦੇ ਮੋਇਜੂ ਨੇ ਸੰਸਦ ’ਚ ਪਹਿਲੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਲਦੀਵ ਦੇ ਨਾਗਰਿਆਂ ਦਾ ਇੱਕ ਵੱਡਾ ਹਿੱਸਾ ਇਸ ਉਮੀਦ ਨਾਲ ਉਨ੍ਹਾਂ ਦੇ ਪ੍ਰਸ਼ਾਸਨ ਦਾ ਸਮਰਥਨ ਕਰਦਾ ਹੈ ਕਿ ਦੇਸ਼ ’ਚੋਂ ਵਿਦੇਸ਼ੀ ਸੈਨਾ ਦੀ ਮੌਜੂਦਗੀ ਖਤਮ ਕਰ ਦੇਣਗੇ ਅਤੇ ਸਮੁੰਦਰੀ ਖੇਤਰ ਨੂੰ ਫਿਰ ਤੋਂ ਆਪਣੇ ਕਬਜ਼ੇ ’ਚ ਲੈਣਗੇ।



News Source link

- Advertisement -

More articles

- Advertisement -

Latest article