30.9 C
Patiāla
Thursday, May 16, 2024

ਰੂਸ ਦਾ ਇਕ ਨਿਜੀ ਜਹਾਜ਼ ਹਾਦਸਾਗ੍ਰਸਤ

Must read


ਇਸਲਾਮਾਬਾਦ, 21 ਜਨਵਰੀ

ਰੂਸ ਦਾ ਇਕ ਨਿਜੀ ਜਹਾਜ਼ ਅਫ਼ਗਾਨਿਸਤਾਨ ਦੇ ਦੂਰ ਦੁਰੇਡੇ ਇਕ ਪੇਂਡੂ ਇਲਾਕੇ ’ਚ ਦੁਰਘਟਨਾਗ੍ਰਸਤ ਹੋ ਗਿਆ। ਜਹਾਜ਼ ’ਚ ਛੇ ਲੋਕ ਸਵਾਰ ਸੀ। ਜਹਾਜ਼ ਇਕ ਐਂਬੂਲੈਂਸ ਉਡਾਣ ਦੇ ਤੌਰ ’ਤੇ ਭਾਰਤ ਦੇ ਗਯਾ ਤੋਂ ਤਾਸ਼ਕੰਦ ਦੇ ਰਸਤੇ ਮਾਸਕੋ ਜਾ ਰਿਹਾ ਸੀ। ਬਚਾਅ ਟੀਮਾਂ ਨੂੰ ਦੁਰਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ’ਚ ਚਾਲਕ ਦਲ ਦੇ ਚਾਰ ਮੈਂਬਰ ਅਤੇ ਦੋ ਯਾਤਰੀ ਸਵਾਰ ਸੀ। ਤਾਲਿਬਾਨ ਦੇ ਸੂਚਨਾ ਮੰਤਰਾਲੇ ਅਨੁਸਾਰ ਇਹ ਜਹਾਜ਼ ਮੋਰੱਕੋ ਦੀ ਇਕ ਕੰਪਨੀ ਦਾ ਸੀ।



News Source link
#ਰਸ #ਦ #ਇਕ #ਨਜ #ਜਹਜ #ਹਦਸਗਰਸਤ

- Advertisement -

More articles

- Advertisement -

Latest article