ਹਫ਼ਤੇ ’ਚ ਆ ਸਕਦੇ ਹਨ ਡੀਪਫੇਕ ਬਾਰੇ ਸਰਕਾਰ ਦੇ ਸਖ਼ਤ ਨਿਯਮ: ਮੰਤਰੀ

0
228


ਨਵੀਂ ਦਿੱਲੀ, 16 ਜਨਵਰੀ

ਕੇਂਦਰੀ ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰਾਨਿਕਸ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਡੀਪਫੇਕ ਨਾਲ ਨਜਿੱਠਣ ਲਈ ਅਗਲੇ ਸੱਤ ਦਿਨਾਂ ਵਿਚ ਸਖ਼ਤ ਆਈਟੀ ਨਿਯਮ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਡੀਪਫੇਕਸ ਬਾਰੇ ਜਾਰੀ ਕੀਤੀ ਗਈ ਸਲਾਹ ਦੀ ਪਾਲਣਾ ਮਿਲੀ ਜੁਲੀ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਅਤੇ ਆਨਲਾਈਨ ਫੋਰਮਾਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੇ ਡੀਪਫੇਕ ਬਾਰੇ ਉਸ ਦੀ ਸਲਾਹ ਦੀ ਪੂਰੀ ਤਰ੍ਹਾਂ ਪਾਲਣਾ ਨਾ ਕੀਤੀ ਗਈ ਤਾਂ ਨਵੇਂ ਆਈਟੀ ਨਿਯਮ ਲਿਆਂਦੇ ਜਾਣਗੇ।



News Source link
#ਹਫਤ #ਚ #ਆ #ਸਕਦ #ਹਨ #ਡਪਫਕ #ਬਰ #ਸਰਕਰ #ਦ #ਸਖਤ #ਨਯਮ #ਮਤਰ