29.9 C
Patiāla
Monday, May 13, 2024

ਭਾਰਤ ਦਾ ਨਾਗਲ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਆਸਟਰੇਲਿਆਈ ਓਪਨ ਦੇ ਦੂਜੇ ਗੇੜ ’ਚ ਪੁੱਜਾ

Must read


ਮੈਲਬਰਨ, 16 ਜਨਵਰੀ

ਭਾਰਤ ਦੇ ਸੁਮਿਤ ਨਾਗਲ ਨੇ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਕਿਸਤਾਨ ਦੇ ਅਲੈਗਜ਼ੈਂਦਰ ਬੁਬਲਿਕ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਪਣੇ ਕਰੀਅਰ ਵਿਚ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। 26 ਸਾਲਾ ਨਾਗਲ ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਪਹੁੰਚ ਗਿਆ ਹੈ। ਉਸ ਨੇ ਦੋ ਘੰਟੇ 38 ਮਿੰਟ ਤੱਕ ਚੱਲੇ ਮੈਚ ਵਿੱਚ ਬੁਬਲਿਕ ਨੂੰ 6-4, 6 2, 7-6 ਨਾਲ ਹਰਾਇਆ।



News Source link

- Advertisement -

More articles

- Advertisement -

Latest article