45.2 C
Patiāla
Friday, May 17, 2024

ਡਾਕਖਾਨਿਆਂ ’ਚ ਬਦਲੇ ਜਾ ਸਕਦੇ ਹਨ ਦੋ ਹਜ਼ਾਰ ਦੇ ਨੋਟ: ਆਰਬੀਆਈ

Must read


ਮੁੰਬਈ, 5 ਜਨਵਰੀ

ਆਰਬੀਆਈ ਦਫ਼ਤਰਾਂ ’ਚ ਦੋ ਹਜ਼ਾਰ ਦੇ ਨੋਟ ਬਦਲਣ ਵਾਲਿਆਂ ਦੀਆਂ ਕਤਾਰਾਂ ਲੱਗਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਦੋ ਹਜ਼ਾਰ ਦੇ ਨੋਟ ਡਾਕਖਾਨਿਆਂ ’ਚ ਵੀ ਬਦਲੇ ਜਾ ਸਕਦੇ ਹਨ। ਪਿਛਲੇ ਸਾਲ ਮਈ ਮਹੀਨੇ ’ਚ ਆਰਬੀਆਈ ਨੇ ਦੋ ਹਜ਼ਾਰ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਦੋ ਹਜ਼ਾਰ ਦੇ ਨੋਟ ਨੋਟਬੰਦੀ ਵੇਲੇ 2016 ਵਿੱਚ ਸ਼ੁਰੂ ਕੀਤੇ ਗਏ ਸਨ।



News Source link
#ਡਕਖਨਆ #ਚ #ਬਦਲ #ਜ #ਸਕਦ #ਹਨ #ਦ #ਹਜਰ #ਦ #ਨਟ #ਆਰਬਆਈ

- Advertisement -

More articles

- Advertisement -

Latest article