36 C
Patiāla
Saturday, May 11, 2024

ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਟਰਾਇਲ ਵਿੱਚ 42 ਖਿਡਾਰੀ ਪੁੱਜੇ

Must read


ਖੇਤਰੀ ਪ੍ਰਤੀਨਿਧ

ਲੁਧਿਆਣਾ, 8 ਅਕਤੂਬਰ

ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਟਰਾਇਲ ਵਿੱਚ ਪੰਜਾਬ ਭਰ ਤੋਂ 42 ਖਿਡਾਰੀ ਟਰਾਇਲ ਦੇਣ ਪਹੁੰਚੇ। ਇਨ੍ਹਾਂ ਖਿਡਾਰੀਆਂ ਵਿੱਚੋਂ ਪੰਜਾਬ ਵਾਲੀਬਾਲ ਪੁਰਸ਼ਾਂ ਦੀ ਟੀਮ ਚੁਣੀ ਜਾਵੇਗੀ। ਚੁਣੀ ਜਾਣ ਵਾਲੀ ਇਹ ਟੀਮ 37ਵੀਆਂ ਨੈਸ਼ਨਲ ਖੇਡਾਂ ਜੋ 25 ਅਕਤੂਬਰ ਤੋਂ 9 ਨਵੰਬਰ ਤੱਕ ਹੋਣਗੀਆਂ, ਵਿੱਚ ਹਿੱਸਾ ਲਵੇਗੀ। ਚੁਣੇ ਜਾਣ ਵਾਲੇ 19 ਖਿਡਾਰੀ ਕੌਮੀ ਖੇਡਾਂ ਵਿੱਚ ਜਾਣ ਤੋਂ ਪਹਿਲਾਂ 16 ਤੋਂ 29 ਅਕਤੂਬਰ ਨੂੰ ਐੱਸਸੀਡੀ ਸਰਕਾਰੀ ਕਾਲਜ ਵਿੱਚ ਲੱਗਣ ਵਾਲੇ ਤਿਆਰੀ ਕੈਂਪ ਵਿੱਚ ਹਿੱਸਾ ਲੈਣਗੇ।



News Source link
#ਪਜਬ #ਵਲਬਲ #ਐਸਸਏਸ਼ਨ #ਦ #ਟਰਇਲ #ਵਚ #ਖਡਰ #ਪਜ

- Advertisement -

More articles

- Advertisement -

Latest article