41.6 C
Patiāla
Saturday, May 18, 2024

ਮੀਟ ਖਾਣ ਕਰ ਕੇ ਹਿਮਾਚਲ ਵਿੱਚ ਬੱਦਲ ਫਟੇ: ਬਹੇੜਾ

Must read


ਨਵੀਂ ਦਿੱਲੀ, 7 ਸਤੰਬਰ

ਆਈਆਈਟੀ ਮੰਡੀ ਦੇ ਡਾਇਰੈਕਟਰ ਲਕਸ਼ਮੀਧਰ ਬਹੇੜਾ ਨੇ ਇਹ ਦਾਅਵਾ ਕੀਤਾ ਹੈ ਕਿ ਜਾਨਵਰਾਂ ’ਤੇ ਹੋ ਰਹੀ ਕਰੂਰਤਾ ਕਰ ਕੇ ਹੀ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟੇ ਤੇ ਢਿੱਗਾਂ ਡਿੱਗੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਮੀਟ ਨਾ ਖਾਣ ਦੀ ਸਹੁੰ ਚੁੱਕਣ ਲਈ ਵੀ ਕਿਹਾ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਉੱਧਰ, ਇੰਟਰਨੈੱਟ ’ਤੇ ਲੋਕਾਂ ਵੱਲੋਂ ਬਹੇੜਾ ਦੀਆਂ ਇਨ੍ਹਾਂ ਟਿੱਪਣੀਆਂ ਦੀ ਵੱਡੀ ਪੱਧਰ ’ਤੇ ਆਲੋਚਨਾ ਕੀਤੀ ਜਾ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article