ਯਾਸੀਨ ਮਲਿਕ ਦੀ ਪਤਨੀ ਪਾਕਿਸਤਾਨ ਵਜ਼ਾਰਤ ’ਚ ਸ਼ਾਮਲ

Must read


ਇਸਲਾਮਾਬਾਦ , 17 ਅਗਸਤ

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਨੇ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ ਦੇ ਮੁਖੀ ਤੇ ਜੇਲ੍ਹ ’ਚ ਬੰਦ ਅਤਿਵਾਦੀ ਯਾਸੀਨ ਮਲਿਕ ਦੀ ਪਤਨੀ ਮਿਸ਼ਾਲ ਹੁਸੈਨ ਮਲਿਕ ਨੂੰ ਪਾਕਿਸਤਾਨ ਵਜ਼ਾਰਤ ’ਚ ਸ਼ਾਮਲ ਕੀਤਾ ਹੈ। ਉਸ ਨੂੰ ਮਨੁੱਖੀ ਅਧਿਕਾਰ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। -ਏਐੱਨਆਈ



News Source link

- Advertisement -

More articles

- Advertisement -

Latest article