41.2 C
Patiāla
Tuesday, May 14, 2024

ਉੱਤਰਾਖੰਡ: ਮੁੱਖ ਮੰਤਰੀ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਣੇ ਸੱਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ – punjabitribuneonline.com

Must read


ਦੇਹਰਾਦੂਨ, 13 ਅਗਸਤ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਪ੍ਰਕਾਸ਼ ਚੰਦ ਉਪਾਧਿਆਏ ਅਤੇ ਛੇ ਹੋਰਨਾਂ ਖ਼ਿਲਾਫ਼ ਧੋਖਾਧੜੀ ਦੇ ਦੇਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇੱਥੇ ਦਰਜ ਇੱਕ ਸ਼ਿਕਾਇਤ ਵਿੱਚ ਪੰਜਾਬ ਦੇ ਪਟਿਆਲਾ ਵਾਸੀ ਸੰਜੀਵ ਨੇ ਕਥਿਤ ਦੋਸ਼ ਲਾਇਆ ਹੈ ਕਿ ਉਪਾਧਿਆਏ ਅਤੇ ਉਸ ਦੇ ਛੇ ਹੋਰ ਸਾਥੀਆਂ ਨੇ ਉਸ ਨੂੰ ਉੱਤਰਖੰਡ ’ਚ ਸਰਕਾਰੀ ਟੈਂਡਰ ਦਿਵਾਉਣ ਦੇ ਨਾਂ ’ਤੇ ਉਸ ਨਾਲ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਕੇਸ ’ਚ ਉਪਾਧਿਆਏ ਤੋਂ ਇਲਾਵਾ ਸੌਰਭ ਸ਼ਰਮਾ, ਸੌਰਭ ਸ਼ਰਮਾ ਦੀ ਪਤਨੀ ਨੰਦਨੀ, ਮਹੇਸ਼ ਮਹਾਰੀਆ, ਰੌਣਕ ਮਹਾਰੀਆ, ਸ਼ਾਹਰੁਖ ਖ਼ਾਨ ਅਤੇ ਅਮਿਤ ਲਾਂਬਾ ਨੂੰ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article