ਪ੍ਰਵਾਸੀ ਅਸਾਮ ਵਿੱਚ ਹੜ੍ਹਾਂ ਕਾਰਨ 75 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ By Mehra Media Team August 14, 2023 0 62 Share Facebook Twitter Pinterest WhatsApp Must read ਹਰਰਾਏਪੁਰ ਗਊਸ਼ਾਲਾ ਵਿੱਚ ਗਾਵਾਂ ਦੀ ਮੌਤ ਖ਼ਿਲਾਫ਼ ਰੋਸ ਮੁਜ਼ਾਹਰਾ May 12, 2024 ਜੇਜੇਪੀ ਉਮੀਦਵਾਰ ਰਮੇਸ਼ ਖਟਕ ਵੱਲੋਂ ਪਿੰਡਾਂ ਵਿੱਚ ਪ੍ਰਚਾਰ May 12, 2024 ਵਿਧਾਇਕ ਬਾਜ਼ੀਗਰ ਵੱਲੋਂ ਡਾ. ਬਲਬੀਰ ਸਿੰਘ ਦੇ ਹੱਕ ’ਚ ਰੋਡ ਸ਼ੋਅ May 12, 2024 ਮਹੀਨ ਤੇ ਮਹਾਨ ਸੁਰਜੀਤ ਪਾਤਰ May 12, 2024 Mehra Media Teamhttps://punjabimedia.in ਗੁਹਾਟੀ, 13 ਅਗਸਤ ਅਸਾਮ ’ਚ ਹੜ੍ਹਾਂ ਕਾਰਨ ਸਥਿਤੀ ਅੱਜ ਹੋਰ ਵਿਗੜਨ ਕਾਰਨ 75,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਇੱਕ ਅਧਿਕਾਰਤ ਬੁਲੇਟਿਨ ’ਚ ਦਿੱਤੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ ਹੜ੍ਹਾਂ ਕਾਰਨ ਸ਼ਿਵਸਾਗਰ ਜ਼ਿਲ੍ਹੇ ’ਚ ਇੱਕ ਮੌਤ ਹੋਈ ਹੈ। ਇਸ ਨਾਲ ਮੌਤਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬ੍ਰਹਮਪੁੱਤਰ, ਦਿਸਾਂਗ, ਦਿਖੋਊ ਸਣੇ ਘੱਟੋ ਘੱਟ ਚਾਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। -ਪੀਟੀਆਈ News Source link #ਅਸਮ #ਵਚ #ਹੜਹ #ਕਰਨ #ਹਜਰ #ਤ #ਵਧ #ਲਕ #ਪਰਭਵਤ Tagsਅਸਮਹਜ਼ਰਹੜਹਕਰਨਤਪਰਭਵਤਲਕਵਚਵਧ Share Facebook Twitter Pinterest WhatsApp Previous articleਇਨ੍ਹਾਂ ਫਲਾਂ ਨੂੰ ਡਾਈਟ 'ਚ ਕਰ ਲਓ ਸ਼ਾਮਲ, ਦੂਰ ਹੋ ਜਾਣਗੀਆਂ ਇਹ 5 ਬਿਮਾਰੀਆਂNext articleਵਿਰੋਧੀ ਗੱਠਜੋੜ ‘‘ਪੁਰਾਣੀ ਬੋਤਲ ’ਚ ਪੁਰਾਣੀ ਸ਼ਰਾਬ‘’ ਵਾਂਗ: ਅਮਿਤ ਸ਼ਾਹ - Advertisement - More articles ਵਿਧਾਇਕ ਬਾਜ਼ੀਗਰ ਵੱਲੋਂ ਡਾ. ਬਲਬੀਰ ਸਿੰਘ ਦੇ ਹੱਕ ’ਚ ਰੋਡ ਸ਼ੋਅ May 12, 2024 ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਦੀ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜੀ May 11, 2024 ਹਰਸ਼ੁਲ ਗਰਗ ਦਾ ਨਤੀਜਾ ਸ਼ਾਨਦਾਰ May 11, 2024 - Advertisement - Latest article ਹਰਰਾਏਪੁਰ ਗਊਸ਼ਾਲਾ ਵਿੱਚ ਗਾਵਾਂ ਦੀ ਮੌਤ ਖ਼ਿਲਾਫ਼ ਰੋਸ ਮੁਜ਼ਾਹਰਾ May 12, 2024 ਜੇਜੇਪੀ ਉਮੀਦਵਾਰ ਰਮੇਸ਼ ਖਟਕ ਵੱਲੋਂ ਪਿੰਡਾਂ ਵਿੱਚ ਪ੍ਰਚਾਰ May 12, 2024 ਵਿਧਾਇਕ ਬਾਜ਼ੀਗਰ ਵੱਲੋਂ ਡਾ. ਬਲਬੀਰ ਸਿੰਘ ਦੇ ਹੱਕ ’ਚ ਰੋਡ ਸ਼ੋਅ May 12, 2024 ਮਹੀਨ ਤੇ ਮਹਾਨ ਸੁਰਜੀਤ ਪਾਤਰ May 12, 2024 ਮੋਦੀ ਤਾਨਾਸ਼ਾਹੀ ਲਾਗੂ ਕਰਨ ਦੇ ਮਿਸ਼ਨ ’ਤੇ: ਕੇਜਰੀਵਾਲ – Punjabi Tribune May 12, 2024