37.7 C
Patiāla
Saturday, May 18, 2024

ਛੇ ਸੂਬਿਆਂ ਦੇ ਸੱਤ ਹਲਕਿਆਂ ’ਚ ਜ਼ਿਮਨੀ ਚੋਣ 5 ਸਤੰਬਰ ਨੂੰ – punjabitribuneonline.com

Must read


ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਦੱਸਿਆ ਕਿ ਛੇ ਸੂਬਿਆਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ 5 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਤ੍ਰਿਪੁਰਾ ਦੀਆਂ ਦੋ ਸੀਟਾਂ ਤੇ ਕੇਰਲ, ਝਾਰਖੰਡ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਇੱਕ-ਇੱਕ ਸੀਟ ਲਈ ਜ਼ਿਮਨੀ ਚੋਣਾਂ ਹੋਣਗੀਆਂ। ਇਹ ਚੋਣ ਕਾਂਗਰਸ ਦੇ ਦਿੱਗਜ਼ ਆਗੂ ਓਮਾਨ ਚਾਂਡੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਹੋਵੇਗੀ ਜੋ ਕੇਰਲ ਦੇ ਪੁਥੂਪੱਲੀ ਤੋਂ ਵਿਧਾਇਕ ਸਨ। ਇਸੇ ਤਰ੍ਹਾਂ ਝਾਰਖੰਡ ਦੇ ਮੌਜੂਦਾ ਵਿਧਾਇਕ ਜਗਰਨਾਥ ਮਾਹਤੋ ਦੀ ਮੌਤ ਤੋਂ ਬਾਅਦ ਡੁਮਰੀ ਵਿਧਾਨ ਸਭਾ ਸੀਟ ’ਤੇ ਚੋਣ ਹੋਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article