ਵਿਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਤਨੀ ਵੱਲੋਂ ਅਲਹਿਦਾ ਹੋਣ ਦਾ ਐਲਾਨ By Mehra Media Team August 3, 2023 0 60 Share Facebook Twitter Pinterest WhatsApp Must read ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਹਰਾ ਕੇ ਪੱਕਾ ਕੀਤਾ ਫਾਈਨਲ ਦਾ ਟਿਕਟ May 22, 2024 ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਲੈਂਦਾ ਹਾਂ: ਵਿੱਜ May 22, 2024 ਮੋਨੀ ਰੋਏ ਦਾ ਆਲ ਬਲੈਕ ਲੁੱਕ May 22, 2024 ਗੁਰਪਤਵੰਤ ਪੰਨੂ ਵੱਲੋਂ ਭਾਜਪਾ ਉਮੀਦਵਾਰਾਂ ਹੰਸ ਤੇ ਬਿੱਟੂ ਨੂੰ ਧਮਕੀਆਂ – Punjabi Tribune May 22, 2024 Mehra Media Teamhttps://punjabimedia.in ਟਰਾਂਟੋ, 2 ਅਗਸਤਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਇਸ ਜੋੜੇ ਦੇ 15, 14 ਤੇ 9 ਸਾਲ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: August 2, 2023 19:00 PM (IST) Updated At: August 2, 2023 19:32 PM (IST) Updated At: August 2, 2023 16:49 PM (IST) Updated At: August 2, 2023 11:55 AM (IST) Updated At: August 2, 2023 11:47 AM (IST) Updated At: August 2, 2023 12:11 PM (IST) News Source link Tagsਅਲਹਦਐਲਨਹਣਕਨਡਜਸਟਨਟਰਡਤਦਪਤਨਪਰਧਨਮਤਰਵਲ Share Facebook Twitter Pinterest WhatsApp Previous articleਭਾਰਤੀ ਮੂਲ ਦੀ ਸ਼ੋਹਿਨੀ ਸਿਨਹਾ ਐਫਬੀਆਈ ਦੇ ਫੀਲਡ ਅਫਸਰ ਦੀ ਮੁਖੀ ਨਿਯੁਕਤNext articleਧਨਖੜ ਨੇ ਖੜਗੇ ਅਤੇ ਪਵਾਰ ਨਾਲ ਕੀਤੀ ਮੁਲਾਕਾਤ - Advertisement - More articles ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਲੈਂਦਾ ਹਾਂ: ਵਿੱਜ May 22, 2024 ਵੋਟਰਾਂ ਨੂੰ ਉਤਸ਼ਾਹਤ ਕਰ ਰਿਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਤੇ ਲੱਗਿਆ ਕੰਧ ਚਿੱਤਰ May 21, 2024 ਯੋਗੀ ਦੇ ਦੌਰੇ ਤੋਂ ਪਹਿਲਾਂ ਕਾਂਡਾ ਭਰਾਵਾਂ ਵੱਲੋਂ ਬੁਲਡੋਜ਼ਰ ਮਾਰਚ May 20, 2024 - Advertisement - Latest article ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਹਰਾ ਕੇ ਪੱਕਾ ਕੀਤਾ ਫਾਈਨਲ ਦਾ ਟਿਕਟ May 22, 2024 ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਲੈਂਦਾ ਹਾਂ: ਵਿੱਜ May 22, 2024 ਮੋਨੀ ਰੋਏ ਦਾ ਆਲ ਬਲੈਕ ਲੁੱਕ May 22, 2024 ਗੁਰਪਤਵੰਤ ਪੰਨੂ ਵੱਲੋਂ ਭਾਜਪਾ ਉਮੀਦਵਾਰਾਂ ਹੰਸ ਤੇ ਬਿੱਟੂ ਨੂੰ ਧਮਕੀਆਂ – Punjabi Tribune May 22, 2024 ਇਰਾਨ ’ਚ 28 ਜੂਨ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ May 21, 2024
ਟਰਾਂਟੋ, 2 ਅਗਸਤਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਇਸ ਜੋੜੇ ਦੇ 15, 14 ਤੇ 9 ਸਾਲ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। -ਪੀਟੀਆਈ