42.9 C
Patiāla
Sunday, May 19, 2024

ਸੀਯੂਈਟੀ ਦਾ ਨਤੀਜਾ ਐਲਾਨਿਆ

Must read


ਨਵੀਂ ਦਿੱਲੀ, 20 ਜੁਲਾਈ
ਦੇਸ਼ ਦੀਆਂ 190 ਤੋਂ ਵਧ ਯੂਨੀਵਰਸਿਟੀਆਂ ਵਿੱਚ ਪੋਸਟ ਗਰੈਜੂਏਟ ਕੋਰਸਾਂ ਵਿੱਚ ਦਾਖਲਿਆਂ ਲਈ ਅੱਜ ਸਾਂਝਾ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਦਾ ਨਤੀਜਾ ਐਲਾਨਿਆ ਗਿਆ। ਇਹ ਜਾਣਕਾਰੀ ਕੌਮੀ ਟੈਸਟਿੰਗ ਏਜਸੀ ਵੱਲੋਂ ਦਿੱਤੀ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article