32 C
Patiāla
Tuesday, May 21, 2024

ਸਤਲੁਜ ਦਰਿਆ ਵਿੱਚ ਦੋ ਥਾਵਾਂ ਧੁੱਸੀ ਬੰਨ੍ਹ ਟੁੱਟਿਆ

Must read


ਪਾਲ ਸਿੰਘ ਨੌਲੀ
ਜੰਲਧਰ,11 ਜੁਲਾਈ
ਸਤਲੁਜ ਦਰਿਆ ਵਿੱਚ ਆਏ ਮੂੰਹ ਜ਼ੋਰ ਪਾਣੀ ਨੇ ਦੋ ਥਾਵਾਂ ਤੋਂ ਬੰਨ੍ਹ ਤੋੜ ਦਿੱਤਾ ਹੈ। ਧੁੱਸੀ ਬੰਨ੍ਹ ਵਿੱਚ ਲੰਘੀ ਰਾਤ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਾੜ ਪੈ ਗਿਆ। ਇਕ ਪਾੜ 12.40 ਵਜੇ ਅਤੇ ਦੂਸਰਾ ਪਾੜ 2 ਵਜੇ ਦੇ ਕਰੀਬ ਪਿਆ। ਇਸ ਬੰਨ੍ਹ ਨੂੰ ਬਚਾਉਣ ਲਈ ਲੋਕ ਪਿਛਲੇ ਦੋ ਦਨਿਾਂ ਤੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੱਗੇ ਹੋਏ ਸਨ।
ਅੱਖੀ ਦੇਖਣ ਵਾਲਿਆਂ ਅਨੁਸਾਰ ਪਹਿਲਾ ਬੰਨ੍ਹ ਵਿੱਚ ਘਰਲ ਪਿਆ। ਪਾਣੀ ਦਾ ਦਬਾਅ ਜਿ਼ਆਦਾ ਹੋਣ ਕਾਰਨ ਬੰਨ੍ਹ ਵਿੱਚ ਲੋਕਾਂ ਦੇ ਦੇਖਦਿਆ-ਦੇਖਦਿਆ ਹੀ ਪਾੜ ਪੈ ਗਿਆ।



News Source link

- Advertisement -

More articles

- Advertisement -

Latest article