33.5 C
Patiāla
Wednesday, May 22, 2024

ਭਾਰਤੀ ਸ਼ੇਅਰ ਬਾਜ਼ਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜਿਆ

Must read


ਮੁੰਬਈ, 28 ਜੂਨ

ਅਮਰੀਕੀ ਬਾਜ਼ਾਰਾਂ ‘ਚ ਤੇਜ਼ੀ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਵਧਣ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਅੱਜ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਕੇ ਬੰਦ ਹੋਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ  499.39 ਅੰਕ ਵੱਧ ਕੇ 63,915.42 ਦੀ ਨਵੀਂ ਉੱਚਾਈ ’ਤੇ ਪੁੱਜ ਕੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕਾਂਕ ਨਿਫਟੀ ਵੀ 154.70 ਅੰਕ ਵੱਧ ਕੇ 18,972.10 ਅੰਕ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਕੇ ਬੰਦ ਹੋਇਆ।



News Source link

- Advertisement -

More articles

- Advertisement -

Latest article