35.8 C
Patiāla
Monday, June 8, 2026

ਸੈਂਸੈਕਸ ਤੇ ਨਿਫਟੀ ਆਪਣੀ ਰਿਕਾਰਡ ਉਚਾਈ ’ਤੇ

Must read


ਮੁੰਬਈ, 21 ਜੂਨ

ਸੈਂਸੈਕਸ ਅਤੇ ਨਿਫਟੀ ਅੱਜ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਕੇ ਬੰਦ ਹੋਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 195.45 ਅੰਕ ਭਾਵ 0.31 ਫੀਸਦੀ ਚੜ੍ਹ ਕੇ 63,523.15 ਦੇ ਰਿਕਾਰਡ ਉੱਚ ਪੱਧਰ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕਾਂਕ ਨਿਫਟੀ ਵੀ 40.15 ਅੰਕ ਭਾਵ 0.21 ਫੀਸਦੀ ਦੇ ਵਾਧੇ ਨਾਲ 18,856.85 ਦੇ ਉੱਚ ਪੱਧਰ ‘ਤੇ ਬੰਦ ਹੋਇਆ।



News Source link

- Advertisement -

More articles

- Advertisement -

Latest article