28.9 C
Patiāla
Tuesday, May 14, 2024

ਦਿੱਲੀ ਯੂਨੀਵਰਸਿਟੀ ’ਚ ਅਗਲੇ ਵਿਦਿਅਕ ਵਰ੍ਹੇ ਤੋਂ ਸੀਯੂਈਟੀ ਰਾਹੀਂ ਮਿਲੇਗਾ ਪੀਐੱਚਡੀ ’ਚ ਦਾਖਲਾ

Must read


ਨਵੀਂ ਦਿੱਲੀ, 10 ਜੂਨ

ਦਿੱਲੀ ਯੂਨੀਵਰਸਿਟੀ ਵਿੱਚ ਪੀਐੱਚਡੀ ਪ੍ਰੋਗਰਾਮਾਂ ਵਿੱਚ ਦਾਖਲਾ ਅਗਲੇ ਅਕਾਦਮਿਕ ਸਾਲ ਤੋਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਜਾਣ ਵਾਲੀ ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਟੈਸਟ (ਸੀਯੂਈਟੀ) ਰਾਹੀਂ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ,ਜਦੋਂ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀ ਬਜਾਏ ਸਾਂਝੇ ਟੈਸਟ ਰਾਹੀਂ ਪੀਐੱਚਡੀ ਪ੍ਰੋਗਰਾਮਾਂ ਵਿੱਚ ਦਾਖਲਾ ਦੇਵੇਗੀ।



News Source link

- Advertisement -

More articles

- Advertisement -

Latest article