32.9 C
Patiāla
Monday, April 29, 2024

ਸ੍ਰੀਲੰਕਾ ਦੇ ਕ੍ਰਿਕਟਰ ਦਨੁਸ਼ਕ ਗੁਣਾਤਿਲਕਾ ਖ਼ਿਲਾਫ ਆਸਟਰੇਲੀਆ ’ਚ ਚੱਲੇਗਾ ਬਲਾਤਕਾਰ ਦਾ ਕੇਸ

Must read


ਸਿਡਨੀ, 8 ਜੂਨ

ਸ੍ਰੀਲੰਕਾ ਦੇ ਕ੍ਰਿਕਟਰ ਦਨੁਸ਼ਕ ਗੁਣਾਤਿਲਕਾ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਵਿੱਚ ਮੁਕੱਦਮਾ ਚੱਲੇਗਾ। ਉਸ ਖ਼ਿਲਾਫ਼ ਪਿਛਲੇ ਸਾਲ ਟਵੰਟੀ-20 ਵਿਸ਼ਵ ਕੱਪ ਖੇਡਣ ਲਈ ਆਸਟਰੇਲੀਆ ਦੌਰੇ ਦੌਰਾਨ ਇਹ ਦੋਸ਼ ਲੱਗਿਆ ਸੀ। 32 ਸਾਲਾ ਕ੍ਰਿਕਟਰ ਨੂੰ ਪਿਛਲੇ ਨਵੰਬਰ ਵਿੱਚ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਸ੍ਰੀਲੰਕਾ ਕ੍ਰਿਕਟ ਨੇ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਨੇ ਪਿਛਲੇ ਮਹੀਨੇ ਜਿਨਸੀ ਸ਼ੋਸ਼ਣ ਦੇ ਚਾਰ ਦੋਸ਼ਾਂ ਵਿੱਚੋਂ ਤਿੰਨ ਨੂੰ ਖਾਰਜ ਕਰ ਦਿੱਤਾ ਸੀ। 





News Source link

- Advertisement -

More articles

- Advertisement -

Latest article