31.2 C
Patiāla
Tuesday, May 14, 2024

ਅਮਰੀਕਾ: ਸਿਰਫ਼ ਭਾਰਤੀਆਂ ਤੋਂ ਨੌਕਰੀ ਲਈ ਅਰਜ਼ੀਆਂ ਮੰਗਣ ’ਤੇ ਨਿਊ ਜਰਸੀ ਦੀ ਆਈਟੀ ਕੰਪਨੀ ਨੂੰ ਜੁਰਮਾਨਾ

Must read


ਵਾਸ਼ਿੰਗਟਨ, 23 ਮਈ

ਅਮਰੀਕਾ ਵਿੱਚ ਨਿਊਜਰਸੀ ਦੀ ਆਈਟੀ ਕੰਪਨੀ ਨੂੰ ਕਥਿਤ ਤੌਰ ‘ਤੇ ਭੇਦਭਾਵ ਵਾਲੇ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਨ ਅਤੇ ਸਿਰਫ਼ ਭਾਰਤੀਆਂ ਤੋਂ ਅਰਜ਼ੀਆਂ ਮੰਗਣ ਦੇ ਦੋਸ਼ ਵਿੱਚ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਸੂਚਨਾ ਤਕਨਾਲੋਜੀ (ਆਈਟੀ) ਕੰਪਨੀ ਇਨਫੋਸੌਫਟ ਸੋਲਿਊਸ਼ਨਜ਼ ਇੰਕ ਨੇ ਛੇ ਪੱਖਪਾਤੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕਰਕੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਐਕਟ (ਆਈਐੱਨਏ) ਦੀ ਉਲੰਘਣਾ ਕੀਤੀ ਹੈ। ਇਸ਼ਤਿਹਾਰਾਂ ਵਿੱਚ ਕਥਿਤ ਤੌਰ ‘ਤੇ ਸਿਰਫ ਗੈਰ-ਅਮਰੀਕੀ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇੱਕ ਵਿਗਿਆਪਨ ਵਿੱਚ ਸਿਰਫ ਭਾਰਤੀਆਂ ਨੂੰ ਅਰਜ਼ੀ ਦੇਣ ਲਈ ਕਿਹਾ ਗਿਆ ਸੀ।





News Source link

- Advertisement -

More articles

- Advertisement -

Latest article