ਅਮਰੀਕਾ: ਮਾਲ ’ਚ ਗੋਲੀਬਾਰੀ ਕਾਰਨ ਭਾਰਤੀ ਮਹਿਲਾ ਇੰਜਨੀਅਰ ਸਣੇ 9 ਮਰੇ

Must read


ਹਿਊਸਟਨ, 8 ਮਈ

ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਵਿੱਚ ਭੀੜ-ਭੜੱਕੇ ਵਾਲੇ ਮਾਲ ਵਿੱਚ ਬੰਦੂਕਧਾਰੀ ਦੀ ਗੋਲੀਬਾਰੀ ਵਿੱਚ ਭਾਰਤੀ ਮਹਿਲਾ ਇੰਜਨੀਅਰ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਮੈਕਕਿਨੀ ਦੀ ਐਸ਼ਵਰਿਆ ਤਟੀਕੋਂਡਾ, ਜਦੋਂ ਆਪਣੇ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਡਲਾਸ ਵਿੱਚ ਐਲਨ ਪ੍ਰੀਮੀਅਮ ਆਊਟਲੇਟਸ ਵਿੱਚ ਬੰਦੂਕਧਾਰੀ ਮੌਰੀਸੀਓ ਗਾਰਸੀਆ ਨੇ ਗੋਲੀ ਮਾਰ ਦਿੱਤੀ।



News Source link
#ਅਮਰਕ #ਮਲ #ਚ #ਗਲਬਰ #ਕਰਨ #ਭਰਤ #ਮਹਲ #ਇਜਨਅਰ #ਸਣ #ਮਰ

- Advertisement -

More articles

- Advertisement -

Latest article