30.8 C
Patiāla
Friday, May 17, 2024

ਡੀਜੀਸੀਏ ਵੱਲੋਂ ਦੁਬਈ-ਦਿੱਲੀ ਉਡਾਣ ਮਾਮਲੇ ’ਚ ਏਅਰ ਇੰਡੀਆ ਦੇ ਸੀਈਓ ਨੂੰ ‘ਕਾਰਨ ਦੱਸੋ’ ਨੋਟਿਸ

Must read


ਮੁੰਬਈ/ਨਵੀਂ ਦਿੱਲੀ, 30 ਅਪਰੈਲ

ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ ਨੇ 27 ਫਰਵਰੀ ਨੂੰ ਦੁਬਈ-ਦਿੱਲੀ ਉਡਾਣ ਦੌਰਾਨ ਪਾਇਲਟ ਦੀ ਇਕ ਮਹਿਲਾ ਦੋਸਤ ਦੇ ਕੌਕਪਿਟ ਵਿੱਚ ਆਉਣ ਦੀ ਘਟਨਾ ਦੀ ਸੂਚਨਾ ਸਮੇਂ ’ਤੇ ਨਾ ਦੇਣ ਦੇ ਮਾਮਲੇ ਵਿੱਚ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੇਲ ਵਿਲਸਨ ਨੂੰ ‘ਕਾਰਨ ਦੱਸੋ’ ਨੋਟਿਸ ਭੇਜਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੇ ਸੁਰੱਖਿਆ ਤੇ ਗੁਣਵੱਤਾ ਮੁਖੀ ਹੈਨਰੀ ਡੋਨਹੋਏ ਨੂੰ ਵੀ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article