34.4 C
Patiāla
Wednesday, May 15, 2024

ਕੇਂਦਰੀ ਮਾਲੀ ਵਿੱਚ ਬੰਬ ਧਮਾਕੇ ਕਾਰਨ 10 ਹਲਾਕ; ਕਈ ਦਰਜਨ ਜ਼ਖ਼ਮੀ

Must read


ਬੈਮਕੋ, 22 ਅਪਰੈਲ

ਕੇਂਦਰੀ ਮਾਲੀ ਦੇ ਮਿਲਟਰੀ ਬੇਸ ਨੇੜੇ ਇਕ ਅਦਾਰੇ ਵਿੱਚ ਅੱਜ ਹੋਏ ਹਮਲੇ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਈ ਦਰਜਨ ਲੋਕ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਅਨੁਸਾਰ ਮੋਪਤੀ ਖੇਤਰ ਦੇ ਸੇਵਾਰੇ ਕਸਬੇ ਦੇ ਇਕ ਕੈਂਪ ਨੇੜੇ ਕਾਰ ਬੰਬ ਧਮਾਕਾ ਹੋਇਆ ਜਿਸ ਕਾਰਨ ਕਈ ਮਕਾਨ ਨੁਕਸਾਨੇ ਗਏ ਤੇ 10 ਲੋਕਾਂ ਦੀ ਮੌਤ ਹੋ ਗਈ। -ਪੀਟੀਆਈ





News Source link

- Advertisement -

More articles

- Advertisement -

Latest article