28.9 C
Patiāla
Tuesday, May 14, 2024

ਏਅਰ ਇੰਡੀਆ ਦੇ ਦਿੱਲੀ-ਸਾਂ ਫਰਾਂਸਿਸਕੋ ਜਹਾਜ਼ ’ਚ ਉਡਾਣ ਭਰਨ ਤੋਂ ਪਹਿਲਾਂ ਤਕਨੀਕੀ ਖ਼ਰਾਬੀ, ਯਾਤਰੀ ਕਿਸੇ ਹੋਰ ਜਹਾਜ਼ ’ਚ ਭੇਜੇ

Must read


ਨਵੀਂ ਦਿੱਲੀ, 10 ਅਪਰੈਲ

ਏਅਰ ਇੰਡੀਆ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ-ਸਾਂ ਫਰਾਂਸਿਸਕੋ ਉਡਾਣ ਨੂੰ ਮੋੜਨਾ ਪਿਆ। ਉਡਾਣ ਭਰਨ ਤੋਂ ਪਹਿਲਾਂ ਇਸ ਜਹਾਜ਼ ‘ਚ ਤਕਨੀਕੀ ਖਰਾਬੀ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਜਹਾਜ਼ ਨੂੰ ਖੜਾ ਕਰ ਦਿੱਤਾ। ਏਅਰਲਾਈਨ ਨੇ ਬਾਅਦ ਵਿੱਚ ਜਹਾਜ਼ ਨੂੰ ਬਦਲ ਦਿੱਤਾ ਅਤੇ ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਵਿੱਚ ਸਾਂ ਫਰਾਂਸਿਸਕੋ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਜਹਾਜ਼ ਵਿੱਚ 200 ਤੋਂ ਵੱਧ ਯਾਤਰੀ ਸਵਾਰ ਸਨ। 



News Source link

- Advertisement -

More articles

- Advertisement -

Latest article