36.6 C
Patiāla
Tuesday, May 21, 2024

ਬਠਿੰਡਾ ਛਾਉਣੀ ਕਾਂਡ: ਸਾਥੀ ਫੌਜੀ ਨੇ ਕਤਲ ਕੀਤੇ ਸਨ ਸੁੱਤੇ ਪਏ 4 ਜਵਾਨ

Must read


ਸ਼ਗਨ ਕਟਾਰੀਆ/ ਮਨੋਜ ਸ਼ਰਮਾ

ਬਠਿੰਡਾ, 17 ਅਪਰੈਲ

ਪੁਲੀਸ ਨੇ ਇਥੇ ਫੌਜੀ ਛਾਉਣੀ ਵਿੱਚ 4 ਫੌਜੀਆਂ ਦੀ ਹੱਤਿਆ ਦੇ ਮਾਮਲੇ ‘ਚ ਫੌਜੀ ਨੂੰ ਹਿਰਾਸਤ ਵਿੱਚ ਲਿਆ ਹੈ। ਬੀਤੇ ਐਤਵਾਰ ਫੌਜ ਨੇ 4 ਜਵਾਨਾਂ ਤੋਂ ਪੁੱਛ ਪੜਤਾਲ ਕੀਤੀ ਸੀ। ਗ੍ਰਿਫਤਾਰ ਕੀਤੇ ਫੌਜੀ ਦੀ ਪਛਾਣ ਗੰਨਰ ਦੇਸਾਈ ਮੋਹਨ ਵਜੋਂ ਹੋਈ ਹੈ। ਦੇਸਾਈ ਮੋਹਨ ਹੀ ਵਾਰਦਾਤ ਦੇ ਮੁੱਖ ਗਵਾਹ ਵਜੋਂ ਸਾਹਮਣੇ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਉਸ ਨੇ ਦੋ ਮਸ਼ਕੂਕ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਵੇਖਿਆ ਹੈ। ਹੁਣ ਪੁਲੀਸ ਵੱਲੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ’ਤੇ ਦੇਸਾਈ ਮੋਹਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਹੀ ਸੁੱਤੇ 4 ਫੌਜੀਆਂ ਦਾ ਕਤਲ ਕੀਤਾ ਹੈ। 





News Source link

- Advertisement -

More articles

- Advertisement -

Latest article