44.8 C
Patiāla
Friday, May 17, 2024

ਅੰਮ੍ਰਿਤਸਰ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਤੋਂ ਆਏ ਡਰੋਨ ਨੇ ਸੁੱਟੀ ਕਰੀਬ ਸਵਾ ਤਿੰਨ ਕਿਲੋ ਹੈਰੋਇਨ ਬਰਾਮਦ

Must read


ਚੰਡੀਗੜ੍ਹ, 15 ਅਪਰੈਲ

ਪਾਕਿਸਤਾਨ ਨਾਲ ਲੱਗਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦ ਟੱਪ ਕੇ ਡਰੋਨ ਭਾਰਤ ’ਚ ਦਾਖਲ ਹੋਇਆ। ਇਸ ’ਤੇ ਬੀਐੱਸਐੱਫ ਦੀ 22 ਬਟਾਲੀਅਨ ਦੇ ਜਵਾਨਾਂ ਨੇ ਉਸ ’ਤੇ ਕਈ ਗੋਲੀਆਂ ਦਾਗ਼ੀਆਂ ਪਰ ਡਰੋਨ ਪਾਕਿਸਤਾਨ ਮੁੜ ਗਿਆ। ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਬੈਗ ਬਰਾਮਦ ਕੀਤਾ ਹੈ। ਇਹ ਬੈਗ ਬਾਰਡਰ ਨਿਗਰਾਨ ਚੌਕੀ ਮੁਲਾਕੋਟ ਦੇ ਪਿੱਲਰ ਨੰਬਰ 97/4 ਕੋਲੋਂ ਮਿਲਿਆ, ਜਿਸ ਨੂੰ ਖੋਲ੍ਹਣ ‘ਤੇ ਉਸ ਵਿਚੋਂ 3 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 





News Source link

- Advertisement -

More articles

- Advertisement -

Latest article