ਤਾਮਿਲਨਾਡੂ: ਪ੍ਰਧਾਨ ਮੰਤਰੀ  ਮੋਦੀ ਨੇ ਹਾਥੀ ਕੈਂਪ ਦਾ ਦੌਰਾ ਕੀਤਾ

Must read


ਮੁਦੂਮਲਈ (ਤਾਮਿਲਨਾਡੂ/), 9 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਨੀਲਗਿਰੀਸ ਦੇ ਪਹਾੜੀ ਜ਼ਿਲ੍ਹੇ ਦੇ ਮੁਦੂਮਲਾਈ ਵਿੱਚ ਹਾਥੀ ਕੈਂਪ ਦਾ ਦੌਰਾ ਕੀਤਾ। ਕੈਂਪ ਵਿੱਚ ਹਾਥੀਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਮੋਦੀ ਨੇ ਇੱਥੇ ਟਾਈਗਰ ਰਿਜ਼ਰਵ ਦੇ ਥੇਪੱਕਾਡੂ ਕੈਂਪ ਵਿੱਚ ਕੁਝ ਹਾਥੀਆਂ ਨੂੰ ਗੰਨੇ ਵੀ ਖੁਆਏ।

ਚਾਮਰਾਜਨਗਰ (ਕਰਨਾਟਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਰ ਸਵੇਰੇ ਕਰਨਾਟਕ ਦੀ ਬਾਂਦੀਪੁਰ ਟਾਈਗਰ ਰੱਖ ਵਿੱਚ ਜੰਗਲ ‘ਸਫਾਰੀ’ ਦਾ ਆਨੰਦ ਲਿਆ। ਉਹ ‘ਪ੍ਰਾਜੈਕਟ ਟਾਈਗਰ’ ਦੇ 50 ਸਾਲ ਪੂਰੇ ਹੋਣ ਮੌਕੇ ਇੱਕ ਪ੍ਰੋਗਰਾਮ ਦੇ ਸਿਲਸਿਲੇ ’ਚ ਚਾਮਰਾਜਨਗਰ ਪਹੁੰਚੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article