36.5 C
Patiāla
Sunday, May 19, 2024

ਆਈਪੀਐੱਲ: ਚੇਨੱਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ

Must read


ਚੇਨੱਈ, 3 ਅਪਰੈਲ

ਚੇਨੱਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ ਵਿੱਚ ਸੋਮਵਾਰ ਨੂੰ ਲਖਨਊ ਸੁਪਰ ਜਾਇੰਟਸ ਤੇ ਚੇਨੱਈ ਸੁਪਰ ਕਿੰਗਜ਼ ਆਈਪੀਐੱਲ ਮੈਚ ਖੇਡਿਆ ਗਿਆ। ਚੇਨਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰ.ਗਾਇਕਵਾੜ (57) ਤੇ ਡੀ.ਕੋਨਵੇਅ (47) ਦੀ ਸ਼ਾਨਦਾਰ ਖੇਡ ਸਦਕਾ 217/7 ਦਾ ਸਕੋਰ ਬਣਾਇਆ ਅਤੇ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਮਾਤ ਦਿੱਤੀ। -ਪੀਟੀਆਈ





News Source link

- Advertisement -

More articles

- Advertisement -

Latest article