44.3 C
Patiāla
Tuesday, May 21, 2024

ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ਵਿਚ ਦੇਹਾਂਤ

Must read


ਜਾਮਨਗਰ, 2 ਅਪਰੈਲ

ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਜਰਾਤ ਦੇ ਜਾਮਨਗਰ ਵਿਚ ਆਖਰੀ ਸਾਹ ਲਏ। ਉਨ੍ਹਾਂ ਸੱਠ ਦੇ ਦਹਾਕੇ ਵਿਚ ਕ੍ਰਿਕਟ ਵਿਚ ਨਾਮਣਾ ਖੱਟਿਆ। ਕਾਬੁਲ ਦੇ ਜਨਮੇ ਦੁਰਾਨੀ ਨੇ ਭਾਰਤ ਵਲੋਂ 29 ਟੈਸਟ ਮੈਚ ਖੇਡੇ ਤੇ ਉਹ ਆਪਣੀ ਦਿੱਖ ਤੇ ਕੱਪੜਿਆਂ ਦੀ ਸ਼ੌਕੀਨੀ ਕਰ ਕੇ ਵੀ ਜਾਣੇ ਜਾਂਦੇ ਸਨ।





News Source link

- Advertisement -

More articles

- Advertisement -

Latest article