ਪਟਿਆਲਾ: ਨਵਜੋਤ ਸਿੱਧੂ ਦੇ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ; ਰਿਹਾਈ ਦੀ ਉਡੀਕ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 1 ਅਪਰੈਲ 

ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੇ ਹਮਾਇਤੀ ਵਡੀ ਗਿਣਤੀ ਵਿੱਚ ਜੇਲ੍ਹ ਦੇ ਬਾਹਰ ਪਹੁੰਚੇ ਹੋਏ ਹਨ। ਢੋਲ ਦੇ ਡਗੇ ’ਤੇ ਭੰਗੜੇ ਪਾਏ ਜਾ ਰਹੇ ਹਨ। ਸਮਰਥਕਾਂ ਨੇ ਵੱਡੀ ਗਿਣਤੀ ਵਿਚ ਹੋਰਡਿੰਗ ਤੇ ਪੋਸਟਰ ਵੀ ਲਾਏ ਹੋਏ ਹਨ। ਇਸ ਮੌਕੇ ਲਾਲ ਸਿੰਘ, ਹਰਦਿਆਲ ਕੰਬੋਜ, ਹੈਰੀ ਮਾਨ ਤੇ ਹੋਰ ਵੀ ਮੌਜੂਦ ਹਨ। 





News Source link

- Advertisement -

More articles

- Advertisement -

Latest article