38 C
Patiāla
Sunday, May 5, 2024

ਮੰਦੀ ਦਾ ਖ਼ੌਫ਼: ਭਾਰਤ ’ਚ 82 ਸਟਾਰਟਅੱਪਸ ਨੇ 23000 ਮੁਲਜ਼ਮਾਂ ਦੀ ਛਾਂਟੀ ਕੀਤੀ

Must read


ਨਵੀਂ ਦਿੱਲੀ, 25 ਮਾਰਚ

ਮੰਦੀ ਦੇ ਡਰ ਦੇ ਕਾਰਨ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਦੀ ਛਾਂਟੀ ਲਗਾਤਾਰ ਤੇ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਘੱਟੋ-ਘੱਟ 82 ਸਟਾਰਟਅੱਪਸ ਨੇ 23,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ ਅਤੇ ਇਹ ਗਿਣਤੀ ਵੱਧ ਰਹੀ ਹੈ। 



News Source link

- Advertisement -

More articles

- Advertisement -

Latest article