32.3 C
Patiāla
Sunday, May 5, 2024

ਤਿੰਨ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ

Must read


ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਦੇ ਤਿੰਨ ਨਸ਼ਾ ਤਸਕਰਾਂ ਦੀ ਕਰੀਬ 1.63 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ’ਚ ਚਾਰ ਰਿਹਾਇਸ਼ੀ ਮਕਾਨਾਂ ਦੇ ਨਾਲ ਚਾਰ ਦੁਕਾਨਾਂ ਸ਼ਾਮਲ ਹਨ। ਇਹ ਕਾਰਵਾਈ ਪੁਲੀਸ ਨੇ ਥਾਣਾ ਸਦਰ ’ਚ ਦਰਜ ਦੋ ਤੇ ਥਾਣਾ ਡਾਬਾ ਵਿੱਚ ਦਰਜ ਇੱਕ ਮਾਮਲੇ ’ਚ ਕੀਤੀ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਵਿੱਚ ਸਤਨਾਮ ਸਿੰਘ ਦੀਆਂ ਦੋ ਦੁਕਾਨਾਂ, ਵਿਕਾਸ ਕੁਮਾਰ ਦਾ ਮਕਾਨ ਤੇ ਹੁਸ਼ਿਆਰ ਸਿੰਘ ਦੇ ਦੋ ਮਕਾਨ ਤੇ ਇੱਕ ਦੁਕਾਨ ਜ਼ਬਤ ਕੀਤੀ ਗਈ ਹੈ।





News Source link

- Advertisement -

More articles

- Advertisement -

Latest article