ਲੰਡਨ, 18 ਫਰਵਰੀ
ਉੱਤਰੀ ਲੰਡਨ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ| ਦੋਸ਼ੀ ਡੀਕਨ ਪਾਲ ਸਿੰਘ ਵਿਜ (54) ਨੂੰ ਪਿਛਲੇ ਮਹੀਨੇ ਓਲਡ ਬੇਲੀ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਸੀ। ਉਸੇ ਅਦਾਲਤ ਨੇ ਉਸ ਨੂੰ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਹ ਉੱਤਰੀ ਲੰਡਨ ਦੇ ਸਾਊਥਗੇਟ ਵਿਚ ਆਪਣੇ ਪਿਤਾ ਅਰਜਨ ਸਿੰਘ ਵਿਜ ਨਾਲ ਰਹਿੰਦਾ ਸੀ। 2021 ਵਿੱਚ ਉਸ ਨੇ ਪਿਤਾ ਦੇ ਸਿਰ ’ਤੇ ਸ਼ੈਂਪੇਨ ਦੀ ਬੋਤਲ ਮਾਰ ਦਿੱਤੀ ਸੀ।
News Source link
#ਲਡਨ #ਸ਼ਪਨ #ਦ #ਬਤਲ #ਨਲ #ਪਤ #ਦ #ਹਤਆ #ਕਰਨ #ਵਲ #ਪਜਬ #ਨ #ਉਮਰ #ਕਦ