37.9 C
Patiāla
Tuesday, May 14, 2024

ਸ੍ਰੀਨਗਰ: ਧਮਾਕੇ ਦੀ ਆਵਾਜ਼ ਕਾਰਨ ਦਹਿਸ਼ਤ

Must read


ਸ੍ਰੀਨਗਰ, 15 ਫਰਵਰੀ

ਇਥੋਂ ਦੇ ਸਰਫ ਕਦਾਲ ਇਲਾਕੇ ਵਿੱਚ ਦੇਰ ਸ਼ਾਮ ਧਮਾਕੇ ਦੀ ਆਵਾਜ਼ ਕਾਰਨ ਦਹਿਸ਼ਤ ਫੈਲ ਗਈ। ਇਸ ਧਮਾਕੇ ਨੂੰ ਗ੍ਰਨੇਡ ਹਮਲਾ ਸਮਝਿਆ ਗਿਆ ਪਰ ਸੁਰੱਖਿਆ ਦਲਾਂ ਦੇ ਵਾਹਨ ਦਾ ਟਾਇਰ ਫਟਣ ਕਾਰਨ ਇਹ ਧਮਾਕਾ ਹੋਇਆ। ਪੁਲੀਸ ਅਨੁਸਾਰ ਇਹ ਘਟਨਾ ਸੀਆਰਪੀਐੱਫ ਕੈਂਪ ਨੇੜੇ ਰਾਤ 8 ਵਜੇ ਵਾਪਰੀ। -ਪੀਟੀਆਈ



News Source link

- Advertisement -

More articles

- Advertisement -

Latest article