38.2 C
Patiāla
Friday, May 3, 2024

ਪਾਕਿਸਤਾਨ: ਹਮਜਾ ਸ਼ਹਿਬਾਜ਼ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ

Must read


ਲਾਹੌਰ, 16 ਅਪਰੈਲ

ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੇ ਹਮਜਾ ਸ਼ਹਿਬਾਜ਼ ਨਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਵਿਧਾਇਕਾਂ ਦਰਮਿਆਨ ਹੱਥੋਪਾਈ ਵੀ ਹੋਈ।





News Source link

- Advertisement -

More articles

- Advertisement -

Latest article