36.3 C
Patiāla
Monday, May 20, 2024

14 ਫਰਵਰੀ ਨੂੰ ਗਾਂ ਗਲਵੱਕੜੀ ਦਿਵਸ ਮਨਾਉਣ ਦੀ ਅਪੀਲ ਪਸ਼ੂ ਭਲਾਈ ਬੋਰਡ ਨੇ ਵਾਪਸ ਲਈ

Must read


ਨਵੀਂ ਦਿੱਲੀ, 10 ਫਰਵਰੀ

ਭਾਰਤੀ ਪਸ਼ੂ ਭਲਾਈ ਬੋਰਡ ਨੇ ਅੱਜ ਕਿਹਾ ਹੈ ਕਿ ਉਸ ਨੇ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ 14 ਫਰਵਰੀ ਨੂੰ ‘ਕਾਓ ਹੱਗ ਡੇਅ'(ਗਾਂ ਨੂੰ ਗਲਵੱਕੜੀ ਦਿਵਸ) ਵਜੋਂ ਮਨਾਉਣ ਦੀ ਅਪੀਲ ਵਾਪਸ ਲੈ ਲਈ ਹੈ। 14 ਫਰਵਰੀ ਨੂੰ ਦੁਨੀਆ ਭਰ ਵਿੱਚ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। 



News Source link

- Advertisement -

More articles

- Advertisement -

Latest article