29.7 C
Patiāla
Monday, May 6, 2024

ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮਹਿੰਗਾਈ ਦਰ ਘਟੀ

Must read


ਨਵੀਂ ਦਿੱਲੀ, 16 ਜਨਵਰੀ

ਦੇਸ਼ ਦੀ ਜਨਤਾ ਮਹਿੰਗਾਈ ਤੋਂ ਪ੍ਰੇਸ਼ਾਨ ਹੈ ਪਰ ਸਰਕਾਰੀ ਅੰਕੜਿਆਂ ਮੁਤਾਬਕ ਮਹਿੰਗਾਈ ਘਟ ਰਹੀ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਦਸੰਬਰ 2022 ‘ਚ 4.95 ਫੀਸਦੀ ‘ਤੇ ਆ ਗਈ, ਜੋ ਨਵੰਬਰ ‘ਚ 5.85 ਫੀਸਦੀ ਸੀ।



News Source link

- Advertisement -

More articles

- Advertisement -

Latest article