44.5 C
Patiāla
Tuesday, May 21, 2024

‘ਡਿਜੀਟਲ ਨਿਊਜ਼ ਪ੍ਰਕਾਸ਼ਕਾਂ ਨਾਲ ਵੀ ਮਾਲੀਆ ਸਾਂਝਾ ਕਰਨ ਕੰਪਨੀਆਂ’

Must read


ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰਾ ਨੇ ਅੱਜ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਆਪਣੇ ਮਾਲੀਏ ਦੇ ਇਕ ਹਿੱਸੇ ਨੂੰ ਡਿਜੀਟਲ ਨਿਊਜ਼ ਦੇ ਪ੍ਰਕਾਸ਼ਕਾਂ ਨਾਲ ਵੀ ਸਾਂਝਾ ਕਰਨ ਲਈ ਕਿਹਾ ਹੈ। ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ (ਡੀਐੱਨਪੀਏ) ਕਾਨਫਰੰਸ ਨੂੰ ਭੇਜੇ ਗਏ ਇਕ ਸੁਨੇਹੇ ਵਿੱਚ ਚੰਦਰਾ ਨੇ ਕਿਹਾ ਕਿ ਆਸਟਰੇਲੀਆ, ਕੈਨੇਡਾ, ਫਰਾਂਸ ਤੇ ਯੂਰਪੀ ਯੂਨੀਅਨ ਆਪੋ-ਆਪਣੀਆਂ ਵਿਧਾਨ ਪਾਲਿਕਾਵਾਂ ਰਾਹੀਂ ਪਹਿਲਾਂ ਹੀ ਇਹ ਪਹਿਲ ਕਰ ਚੁੱਕੇ ਹਨ ਅਤੇ ਖ਼ਬਰਾਂ ਪੈਦਾ ਕਰਨ ਵਾਲਿਆਂ ਵਿਚਾਲੇ ਮਾਲੀਏ ਦੀ ਪਾਰਦਰਸ਼ੀ ਵੰਡ ਯਕੀਨੀ ਬਣਾਉਣ ਲਈ ਮੁਕਾਬਲਾ ਕਮਿਸ਼ਨਾਂ ਨੂੰ ਮਜ਼ਬੂਤ ਕਰ ਚੁੱਕੇ ਹਨ।  -ਪੀਟੀਆਈ



News Source link

- Advertisement -

More articles

- Advertisement -

Latest article