35.3 C
Patiāla
Monday, May 13, 2024

ਗੁਜਰਾਤ ਦੰਗਿਆਂ ਬਾਰੇ ਬੀਬੀਸੀ ਡਾਕੂਮੈਂਟਰੀ ’ਤੇ ਵਿਦੇਸ਼ ਮੰਤਰਾਲੇ ਨੇ ਨਾਰਾਜ਼ਗੀ ਪ੍ਰਗਟਾਈ

Must read


ਨਵੀਂ ਦਿੱਲੀ, 19 ਜਨਵਰੀ

ਵਿਦੇਸ਼ ਮੰਤਰਾਲੇ ਨੇ 2002 ਦੇ ਗੁਜਰਾਤ ਦੰਗਿਆਂ ਬਣੀ ਬੀਬੀਸੀ ਡਾਕੂਮੈਂਟਰੀ ਬਾਰੇ ਕਿਹਾ ਇੰਝ ਲੱਗਦਾ ਹੈ ਕਿ ਇਹ ਕਿਸੇ ਖਾਸ ਬਿਰਤਾਂਤ ਨੂੰ ਅੱਗੇ ਵਧਾਉਣ ਲਈ ਗਲਤ ਪ੍ਰਚਾਰ ਦਾ ਹਿੱਸਾ ਹੈ। ਇਸ ਵਿੱਚ ਪੱਖਪਾਤ, ਬਸਤੀਵਾਦੀ ਮਾਨਸਿਕਤਾ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ।



News Source link

- Advertisement -

More articles

- Advertisement -

Latest article