40.5 C
Patiāla
Monday, May 20, 2024

ਮਾਈਕ੍ਰੋਸਾਫਟ ਇਸ ਹਫ਼ਤੇ ਆਪਣੇ 11000 ਮੁਲਾਜ਼ਮਾਂ ਦੀ ਕਰੇਗੀ ਛਾਂਟੀ

Must read


ਸਾਂ ਫਰਾਂਸਿਸਕੋ, 18 ਜਨਵਰੀ

ਮਾਈਕ੍ਰੋਸਾਫਟ ਵੀ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲੀਆਂ ਕੰਪਨੀ ਵਿੱਚ ਸ਼ਾਮਲ ਹੋ ਗਈ ਹੈ ਤੇ ਕਥਿਤ ਤੌਰ ‘ਤੇ ਵਿਸ਼ਵ ਆਰਥਿਕ ਮੰਦੀ ਕਾਰਨ ਇਸ ਹਫਤੇ ਲਗਭਗ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ। ਸੱਤਿਆ ਨਡੇਲਾ ਦੀ ਅਗਵਾਈ ਹੇਠਲੀ ਇਸ ਆਰਥਿਕ ਮੰਦੀ ਕਾਰਨ ਕਰਮਚਾਰੀਆਂ ਨੂੰ ਘਟਾਉਣ ਲਈ ਉਨ੍ਹਾਂ ਦੀ ਸੂਚੀ ਨੂੰ ਅੰਤਮ ਰੂਪ ਦੇ ਰਹੀ ਹੈ। ਮਾਈਕਰੋਸਾਫਟ ਬਰਤਾਨੀਆ ਯੂਕੇ ਵਿੱਚ 6,000 ਸਮੇਤ 220,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਕੰਪਨੀ ਆਪਣੇ 5 ਫੀਸਦ ਕਰਮਚਾਰੀਆਂ ਨੂੰ ਘਟਾਉਣ ‘ਤੇ ਵਿਚਾਰ ਕਰ ਰਹੀ ਹੈ।



News Source link

- Advertisement -

More articles

- Advertisement -

Latest article