35.3 C
Patiāla
Monday, May 13, 2024

ਦੇਹਰਾਦੂਨ: ਪੰਤ ਦਾ ਹਾਲ ਪੁੱਛਣ ਲਈ ਅਨਿਲ ਕਪੂਰ ਤੇ ਅਨੁਪਮ ਖੇਰ ਹਸਪਤਾਲ ਪੁੱਜੇ

Must read


ਦੇਹਰਾਦੂਨ, 31 ਦਸੰਬਰ

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਅਨੁਪਮ ਖੇਰ ਨੇ ਅੱਜ ਇਥੇ ਮੈਕਸ ਹਸਪਤਾਲ ਵਿੱਚ ਕ੍ਰਿਕਟਰ ਰਿਸ਼ਭ ਪੰਤ ਨਾਲ ਮੁਲਾਕਾਤ ਕੀਤੀ। ਮੈਕਸ ਹਸਪਤਾਲ ਤੋਂ ਬਾਹਰ ਆਉਣ ਬਾਅਦ ਅਨਿਲ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ, ‘ਪੰਤ ਦੀ ਹਾਲਤ ਠੀਕ ਹੈ। ਅਸੀਂ ਉਸ ਨੂੰ ਪ੍ਰਸ਼ੰਸਕਾਂ ਵਜੋਂ ਮਿਲੇ ਹਾਂ। ਆਓ ਪ੍ਰਾਰਥਨਾ ਕਰੀਏ ਕਿ ਉਹ ਜਲਦੀ ਠੀਕ ਹੋ ਜਾਵੇ ਅਤੇ ਅਸੀਂ ਉਸ ਨੂੰ ਦੁਬਾਰਾ ਖੇਡਦੇ ਹੋਏ ਦੇਖੀਏ।’





News Source link

- Advertisement -

More articles

- Advertisement -

Latest article