36.5 C
Patiāla
Sunday, May 19, 2024

ਅਡਾਨੀ ਸਮੂਹ ਨੇ ਐੱਨਡੀਟੀਵੀ ਸੰਸਥਾਪਕ ਰਾਏ ਜੋੜੇ ਦੀ 27.26 ਫ਼ੀਸਦ ਹਿੱਸੇਦਾਰੀ ਹਾਸਲ ਕੀਤੀ

Must read


ਨਵੀਂ ਦਿੱਲੀ, 30 ਦਸੰਬਰ

ਅਡਾਨੀ ਸਮੂਹ ਨੇ ਮੀਡੀਆ ਕੰਪਨੀ ਐੱਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਦੀ 27.26 ਫੀਸਦੀ ਹਿੱਸੇਦਾਰੀ ਹਾਸਲ ਕਰ ਲਈ ਹੈ। ਅਡਾਨੀ ਐਂਟਰਪ੍ਰਾਈਜਿਜ਼ ਨੇ ਅੱਜ ਸਟਾਕ ਐਕਸਚੇਂਜ ਨੂੰ ਐਕਵਾਇਰ ਦੀ ਜਾਣਕਾਰੀ ਦਿੱਤੀ।



News Source link

- Advertisement -

More articles

- Advertisement -

Latest article