29.5 C
Patiāla
Sunday, May 12, 2024

ਕਾਰ ਚਲਾਉਂਦੇ ਸਮੇਂ ਪੰਤ ਦੀ ਲੱਗ ਗਈ ਸੀ ਅੱਖ

Must read


ਦੇਹਰਾਦੂਨ (ਉਤਰਾਖੰਡ), 30 ਦਸੰਬਰ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਨੀਂਦ ਆ ਗਈ, ਜਿਸ ਕਾਰਨ ਉਸ ਦੀ ਕਾਰ ਉੱਤਰਾਖੰਡ ਦੇ ਡਿਵਾਈਡਰ ਨਾਲ ਟਕਰਾ ਗਈ। ਹਰਿਦੁਆਰ ਦੇਹਾਤੀ ਦੇ ਐੱਸਪੀ ਸ੍ਰੀ ਐੱਸਕੇ ਸਿੰਘ ਅਨੁਸਾਰ ਹਾਦਸੇ ਤੋਂ ਪਹਿਲਾਂ ਕ੍ਰਿਕਟਰ ਦੀ ਕਾਰ ਚਲਾਉਂਦੇ ਸਮੇਂ ਅੱਖ ਲੱਗ ਗਈ ਸੀ। 





News Source link

- Advertisement -

More articles

- Advertisement -

Latest article