34.2 C
Patiāla
Friday, May 17, 2024

ਮੁਕੇਸ਼ ਤੇ ਨੀਤਾ ਅੰਬਾਨੀ ਦੇ ਪੁੱਤ ਅਨੰਤ ਦੀ ਰਾਧਿਕਾ ਨਾਲ ਮੰਗਣੀ

Must read


ਮੁੰਬਈ, 29 ਦਸੰਬਰ

ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੀ ਮੰਗਣੀ ਅੱਜ ਰਾਜਸਥਾਨ ਵਿੱਚ ਵਿਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਹੋ ਗਈ। ਰਾਜ ਦੇ ਨਾਥਦੁਆਰੇ ਦੇ ਪ੍ਰਸਿੱਧ ਸ੍ਰੀਨਾਥਜੀ ਮੰਦਿਰ ਵਿੱਚ ‘ਰੋਕ’ ਦੀ ਰਸਮ ਅਦਾ ਕੀਤੀ ਗਈ। ਇਸ ਵਿੱਚ ਦੋਵਾਂ ਪਰਿਵਾਰਾਂ ਦੇ ਨੇੜਲਿਆਂ ਨੇ ਸ਼ਿਰਕਤ ਕੀਤੀ। ਮੰਦਰ ਦੇ ਪੁਜਾਰੀਆਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ। 



News Source link

- Advertisement -

More articles

- Advertisement -

Latest article