42.9 C
Patiāla
Sunday, May 19, 2024

ਕੈਨੇਡਾ: ਬ੍ਰਿਟਿਸ਼ ਕੋਲੰਬੀਆ ’ਚ ਬੱਸ ਪਲਟਣ ਕਾਰਨ ਅੰਮ੍ਰਿਤਸਰ ਵਾਸੀ ਸਣੇ 4 ਯਾਤਰੀਆਂ ਦੀ ਮੌਤ

Must read


ਓਟਾਵਾ, 27 ਦਸੰਬਰ

ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਬਰਫੀਲੇ ਹਾਈਵੇਅ ‘ਤੇ ਬੱਸ ਦੇ ਪਲਟਣ ਕਾਰਨ ਅੰਮ੍ਰਿਤਸਰ ਵਾਸੀ ਸਣੇ ਚਾਰ ਯਾਤਰੀਆਂ ਦੀ ਮੌਤ ਹੋ ਗਈ।

ਕੈਨੇਡੀਅਨ ਅਧਿਕਾਰੀਆਂ ਨੇ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਬੁਤਾਲਾ ਦੇ 41 ਸਾਲਾ ਕਰਨਜੋਤ ਸਿੰਘ ਸੋਢੀ ਸ਼ਾਮਲ ਹੈ। ਉਹ ਸਤੰਬਰ 2022 ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਦਾਖਲ ਹੋਇਆ ਸੀ। ਉਹ ਆਪਣੇ ਪਿੰਡ ਵਿੱਚ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਿਆ। 



News Source link
#ਕਨਡ #ਬਰਟਸ਼ #ਕਲਬਆ #ਚ #ਬਸ #ਪਲਟਣ #ਕਰਨ #ਅਮਰਤਸਰ #ਵਸ #ਸਣ #ਯਤਰਆ #ਦ #ਮਤ

- Advertisement -

More articles

- Advertisement -

Latest article