41.2 C
Patiāla
Friday, May 17, 2024

ਉੱਤਰੀ ਇਰਾਕ ਵਿੱਚ ਧਮਾਕੇ ਕਾਰਨ ਨੌਂ ਪੁਲੀਸ ਮੁਲਾਜ਼ਮ ਹਲਾਕ

Must read


ਇਰਬਿਲ, 18 ਦਸੰਬਰ

ਉੱਤਰੀ ਇਰਾਕ ਵਿੱਚ ਧਮਾਕੇ ਕਾਰਨ ਇਰਾਕੀ ਫੈਡਰਲ ਪੁਲੀਸ ਦੇ ਨੌਂ ਮੁਲਾਜ਼ਮਾਂ ਦੀ ਅੱਜ ਮੌਤ ਹੋ ਗਈ ਹੈੇ। ਇਹ ਜਾਣਕਾਰੀ ਇਰਾਕ ਦੇ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਗਈ ਹੈ। ਇਹ ਧਮਾਕਾ ਕਿਰਕੁਕ ਪ੍ਰਾਂਤ ਦੇ ਰਿਆਦ ਜ਼ਿਲ੍ਹੇ ਦੇ ਪਿੰਡ ਅਲੀ ਅਲ-ਸੁਲਤਾਨ ਵਿੱਚ ਹੋਇਆ ਤੇ ਕਿਸੇ ਵੀ ਗਰੋਹ ਨੇ ਫਿਲਹਾਲ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ 





News Source link

- Advertisement -

More articles

- Advertisement -

Latest article