37.4 C
Patiāla
Wednesday, May 15, 2024

ਪੋਲੈਂਡ ਨੂੰ 2-0 ਨਾਲ ਹਰਾ ਕੇ ਮੈਸੀ ਦੀ ਟੀਮ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ’ਚ

Must read


ਦੋਹਾ (ਕਤਰ), 1 ਦਸੰਬਰ

ਫੁੱਟਬਾਲ ਪ੍ਰੇਮੀ ਆਪਣੇ ਸਟਾਰ ਲਿਓਨਲ ਮੈਸੀ ਨੂੰ ਵਿਸ਼ਵ ਕੱਪ ਦੇ ਇਕ ਹੋਰ ਮੈਚ ਵਿਚ ਖੇਡਦੇ ਦੇਖ ਸਕਣਗੇ। ਦੂਜੇ ਅੱਧ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੇ ਬੁੱਧਵਾਰ ਰਾਤ ਨੂੰ ਪੋਲੈਂਡ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕੀਤਾ। ਮੈਸੀ ਦੀ ਟੀਮ ਲਈ ਅਲੈਕਸਿਸ ਮੈਕਐਲਿਸਟਰ ਨੇ 46ਵੇਂ ਮਿੰਟ ਅਤੇ ਜੂਲੀਅਨ ਅਲਵਾਰੇਜ਼ ਨੇ 67ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਛੇ ਅੰਕਾਂ ਨਾਲ ਗਰੁੱਪ ਵਿਚ ਸਿਖਰ ‘ਤੇ ਹੈ ਅਤੇ ਸ਼ਨਿਚਰਵਾਰ ਨੂੰ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ।





News Source link

- Advertisement -

More articles

- Advertisement -

Latest article