32.2 C
Patiāla
Sunday, May 19, 2024

ਅੰਮ੍ਰਿਤਸਰ: ਬੀਐੱਸਐੱਫ ਨੇ ਭਾਰਤੀ ਖੇਤਰ ’ਚ ਦਾਖਲ ਹੋਏ ਡਰੋਨ ਨੂੰ ਗੋਲੀਆਂ ਨਾਲ ਫੁੰਡਿਆ

Must read


ਅੰਮ੍ਰਿਤਸਰ, 29 ਨਵੰਬਰ

ਬੀਐੱਸਐੱਫ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਾਕਿਸਤਾਨ ਤੋਂ ਆਏ ਡਰੋਨ ਨੂੰ ਡੇਗ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਡਰੋਨ ’ਤੇ ਉਸ ਸਮੇਂ ਗੋਲੀਆਂ ਦਾਗੀਆਂ ਜਦੋਂ ਇਹ ਸੋਮਵਾਰ ਰਾਤ ਨੂੰ ਭਾਰਤ ਵਿੱਚ ਦਾਖਲ ਹੋਇਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਬੀਐੱਸਐੱਫ ਨੂੰ ਛੇ ਰੋਟਰ ਵਾਲਾ ਮਾਨਵ ਰਹਿਤ ਏਰੀਅਲ ਵਾਹਨ ‘ਹੈਕਸਾਕਾਪਟਰ’ ਨੁਕਸਾਨੀ ਹਾਲਤ ਵਿੱਚ ਮਿਲਿਆ। ਉਸ ਨਾਲ ਬੰਨ੍ਹੇ ਸਫ਼ੈਦ ਰੰਗ ਦੇ ਪੌਲੀਥੀਨ ਵਿੱਚੋਂ 3.11 ਕਿਲੋ ਨਸ਼ੀਲਾ ਪਦਾਰਥ ਮਿਲਿਆ ਹੈ।





News Source link

- Advertisement -

More articles

- Advertisement -

Latest article