42.9 C
Patiāla
Sunday, May 19, 2024

ਸ਼ੇਅਰ ਬਾਜ਼ਾਰ ’ਚ ਲਗਾਤਾਰ ਪੰਜਵੇਂ ਦਿਨ ਵੀ ਤੇਜ਼ੀ

Must read


ਮੁੰਬਈ, 28 ਨਵੰਬਰ

ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ਵਿੱਚ ਤੇਜ਼ੀ ਜਾਰੀ ਰਹੀ ਅਤੇ ਬੀਐੱਈ ਸੈਂਸੈਕਸ 211.16 ਅੰਕ ਚੜ੍ਹ ਕੇ ਹੁਣ ਤੱਕ ਦੇ ਆਪਣੇ ਸਭ ਤੋਂ ਉੱਪਰਲੇ ਪੱਧਰ 62,504.80 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਵੇਲੇ ਸੈਂਸੈਕਸ 407.76 ਅੰੰਕ ਤੱਕ ਚੜ੍ਹ ਗਿਆ ਸੀ। ਉੱਧਰ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 50 ਅੰਕ ਮਤਲਬ 0.27 ਫੀਸਦ ਦੀ ਬੜ੍ਹਤ ਨਾਲ 18,562.75 ਅੰਕ ਦੇ ਰਿਕਾਰਡ ਉੱਪਰਲੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਸਭ ਤੋਂ ਵੱਧ 3.48 ਫੀਸਦ ਚੜ੍ਹਿਆ। -ਪੀਟੀਆਈ



News Source link

- Advertisement -

More articles

- Advertisement -

Latest article